ਅਜਿਹਾ ਕੀ ਹੈ ਜੋ ਦਿਨ ਚ ਚਾਰ ਵਾਰ, ਰਾਤ ਚ ਦੋ ਵਾਰ ਆਉਂਦਾ ਹੈ? (Ajiha ki hai jo din cha chaar vaar, raat ch do vaar aunda hai?)
ਪਾਰੋਂ ਆਏ ਦੋ ਅੰਗਰੇਜ਼, ਇੱਕ ਮੱਠਾ ਇੱਕ ਤੇਜ਼। (Paaron aaye do Angrez, ik mattha ik tej) Answer: ਸੂਰਜ ਤੇ ਚੰਦ (Sun and Moon) bujartan paheliyan in punjabi with answer free
/bujartan-paheliyan-in-punjabi-with-answer-free fire underneath (on stove)
Kettle/Kettli – Water inside, fire underneath (on stove), no head or legs. ਲੋਹੇ ਦੀ ਲਗਾਮ
ਕਟੋਰੇ ਤੇ ਕਟੋਰਾ, ਪੁੱਤਰ ਪਿਓ ਨਾਲੋਂ ਵੀ ਗੋਰਾ। (Katore te katora, puttar pio nalon vi gora.) ਉੱਤਰ: ਨਾਰੀਅਲ (Coconut)
ਮਿੱਟੀ ਦਾ ਘੋੜਾ, ਲੋਹੇ ਦੀ ਲਗਾਮ, ਉੱਤੇ ਬੈਠਾ ਗੁਦਗੁਦਾ ਪਠਾਣ। (Mitti da ghora, lohe di lagam, utte baitha gudguda pathan)